Monday, September 19, 2011

ਭਵਜਲੁ ਬਿਨੁ ਸਬਦੈ ਕਿਉ ਤਰੀਐ (ਰਾਗ ਨਟ ਭੈਰਵ ਤਾਲ ਤਿੰਨ)

ਰਾਗ ਨਟ ਭੈਰਵ  /   ਸਮਾਂ ਸਵੇਰ  /  ਵਾਦੀ -  ਮ   /    ਸੰਵਾਦੀ -   ਸ   /   ਕੋਮਲ
ਅਰੋਹ :- ਸਾ ਰੇ ਗ ਮ ਪ   ਨ ਸਾਂ
ਅਵਰੋਹ :- ਸਾਂ ਨ ਪ ਮ ਗ ਰੇ ਸਾ
ਫੋਟੋ ਵੱਡੀ ਕਰਨ ਲਈ ਫੋਟੋ ਤੇ ਕਲਿੱਕ ਕਰੋ ਜੀ

ੴ ਸਤਿਗੁਰ ਪ੍ਰਸਾਦਿ ॥ ਰਾਗੁ ਭੈਰਉ ਮਹਲਾ ੧ ਘਰੁ ੨ ॥ ਗੁਰ ਕੈ ਸਬਦਿ ਤਰੇ ਮੁਨਿ ਕੇਤੇ ਇੰਦ੍ਰਾਦਿਕ ਬ੍ਰਹਮਾਦਿ ਤਰੇ ॥ ਸਨਕ ਸਨੰਦਨ ਤਪਸੀ ਜਨ ਕੇਤੇ ਗੁਰ ਪਰਸਾਦੀ ਪਾਰਿ ਪਰੇ ॥੧॥ ਭਵਜਲੁ ਬਿਨੁ ਸਬਦੈ ਕਿਉ ਤਰੀਐ ॥ ਨਾਮ ਬਿਨਾ ਜਗੁ ਰੋਗਿ ਬਿਆਪਿਆ ਦੁਬਿਧਾ ਡੁਬਿ ਡੁਬਿ ਮਰੀਐ ॥੧॥ ਰਹਾਉ ॥ ਗੁਰੁ ਦੇਵਾ ਗੁਰੁ ਅਲਖ ਅਭੇਵਾ ਤ੍ਰਿਭਵਣ ਸੋਝੀ ਗੁਰ ਕੀ ਸੇਵਾ ॥ ਆਪੇ ਦਾਤਿ ਕਰੀ ਗੁਰਿ ਦਾਤੈ ਪਾਇਆ ਅਲਖ ਅਭੇਵਾ ॥੨॥ ਮਨੁ ਰਾਜਾ ਮਨੁ ਮਨ ਤੇ ਮਾਨਿਆ ਮਨਸਾ ਮਨਹਿ ਸਮਾਈ ॥ ਮਨੁ ਜੋਗੀ ਮਨੁ ਬਿਨਸਿ ਬਿਓਗੀ ਮਨੁ ਸਮਝੈ ਗੁਣ ਗਾਈ ॥੩॥ ਗੁਰ ਤੇ ਮਨੁ ਮਾਰਿਆ ਸਬਦੁ ਵੀਚਾਰਿਆ ਤੇ ਵਿਰਲੇ ਸੰਸਾਰਾ ॥ ਨਾਨਕ ਸਾਹਿਬੁ ਭਰਿਪੁਰਿ ਲੀਣਾ ਸਾਚ ਸਬਦਿ ਨਿਸਤਾਰਾ ॥੪॥੧॥੨॥ {ਪੰਨਾ 1125}


ਤਾਨਾਂ :-
ਪਹਿਲੀ ਮਾਤਰਾ ਤੋਂ :-  ਗਮ  ਪ  ਪਮ  ਗਰ ,   ਗਮ  ਪਮ  ਗਰ  ਸ
ਤੇਰਵੀ ਮਾਤਰਾ ਤੋਂ :-   ਸਾਂਨੀ  ਪ  ਮ-  ਪ  ,  ਮਗ  ਰਗ  ਮ-  ਪ  ,   ਮਗ ਰਗ ਮਗ ਰਸ
ਨੌਵੀਂ ਮਾਤਰਾ ਤੋਂ :-  ਮਗ ਰਗ ਮਗ ਮਪ  ,   ਮਗ   ਰਸ  ਸਾਂਨੀ  ਪ  ,   ਰੇਂਰੇਂ    ਸਾਂਨੀ   ਨੀ   ਸਾਂਰੇਂ  , ਸਾਂਨੀ ਪ ਮਗ ਰਸ

1 comment: