Wednesday, July 27, 2011

ਸੁਰ ਅਭਿਆਸ ਲਈ ਅਲੰਕਾਰ (1)

ਆਮ ਤੌਰ ਤੇ ਇਹ ਇਹ ਸੋਚ ਕੇ ਕਿ ਸਿੱਖਣ ਵਾਲਾ ਇਹ ਨਾ ਸੋਚੇ ਕਿ ਉਸਤਾਦ ਜੀ ਨੇ ਮੈਨੂੰ ਸੁਰਾਂ ਵਿੱਚ ਹੀ ਉਲ਼ਝਾ ਰੱਖਿਆ ਹੈ , ਦਸ ਕੁ ਅਲੰਕਾਰਾਂ ਤੋਂ ਬਾਅਦ ਸ਼ਬਦ ਸਿੱਖਣ ਸਿੱਖਾਂਉਣ ਦੀ ਸ਼ੁਰੂਆਤ ਕਰ ਦਿਤੀ ਜਾਂਦੀ ਹੈ ਪਰ ਸੁਰ ਅਭਿਆਸ ਲਈ ਕੁਝ ਹੋਰ ਅਲੰਕਾਰਾਂ ਦੀ ਬਹੁਤ ਜਰੂਰਤ ਹੈ । ਅੱਜ ਤੁਹਾਡੇ ਨਾਲ਼ ਕੁਛ ਅਲੰਕਾਰ ਸਾਂਝੇ ਕਰ ਰਿਹਾ ਹਾਂ
# 1ਅਰੋਹ :-
ਸਾਰੇਸਾਰੇਗਸਰੇਗਮS , ਰੇਗਰੇਗਮਰੇਗਮਪS , ਗਮਗਮਪਗਮਪਧS , ਮਪਮਪਧਮਪਧਨੀS , ਪਧਪਧਨੀਪਧਨਸਾਂS ।

ਅਵਰੋਹ:-
ਸਾਂਨੀਸਾਂਨੀਧਸਾਂਨੀਧਪS , ਨੀਧਨੀਧਪਨੀਧਪਮS , ਧਪਧਪਮਧਪਮਗS , ਪਮਪਮਗਪਮਗਰੇS , ਮਗਮਗਰਮਗਰੇਸਾS ।

# 2 ਅਰੋਹ:-
ਸਾਰੇਗਮਗਰੇਸਾਰੇਗਮ , ਰੇਗਮਪਮਗਰੇਗਮਪ , ਗਮਪਧਪਮਗਮਪਧ , ਮਪਧਨੀਧਪਮਪਧਨੀ , ਪਧਨੀਸਨੀਧਪਧਨੀਸਾਂ ।

ਅਵਰੋਹ:-
ਸਾਨੀਧਪਧਨੀਸਾਂਨੀਧਪ , ਨੀਧਪਮਪਧਨੀਧਪਮ , ਧਪਮਗਮਪਧਪਮਗ , ਪਮਗਰੇਗਮਪਮਗਰੇ , ਮਗਰੇਸਾਰੇਗਮਗਰੇਸਾ ।

# 3 ਅਰੋਹ:-
ਸਾਰੇਗਮਗਰੇਸਾਰੇਸਾਰੇਗਮ , ਰੇਗਮਪਮਗਰੇਗਰੇਗਮਪ , ਗਮਪਧਪਮਗਮਗਮਪਧ , ਮਪਧਨੀਧਪਮਪਮਪਧਨੀ , ਪਧਨੀਸਾਂਨੀਧਪਧਪਧਨੀਸਾਂ ।

ਅਵਰੋਹ:-
ਸਾਂਨੀਧਪਧਨੀਸਾਂਨੀਸਾਂਨੀਧਪ , ਨੀਧਪਮਪਧਨੀਧਨੀਧਪਮ , ਧਪਮਗਮਪਧਪਧਪਮਗ , ਪਮਗਰੇਗਮਪਮਪਮਗਰੇ , ਮਗਰੇਸਾਰੇਗਮਗਮਗਰੇਸਾ ॥

# 4ਅਰੋਹ:-
ਸਾਰੇਗਮਗਰੇਸਾਰੇਸਾਰੇਗਰੇਸਾਰੇਗਮ , ਰੇਗਮਪਮਗਰੇਗਰੇਗਮਗਰੇਗਮਪ , ਗਮਪਧਪਮਗਮਗਮਪਮਗਮਪਧ , ਮਪਧਨੀਧਪਮਪਮਪਧਪਮਪਧਨੀ , ਪਧਨੀਸਾਂਨੀਧਪਧਪਧਨੀਧਪਧਨੀਸਾਂ ।

ਅਵਰੋਹ:-
ਸਾਂਨੀਧਪਧਨੀਸਾਂਨੀਸਾਂਨੀਧਨੀਸਾਂਨੀਧਪ , ਨੀਧਪਮਪਧਨੀਧਨੀਧਪਮਨੀਧਪਮ , ਧਪਮਗਮਪਧਪਧਪਮਪਧਪਮਗ ,ਪਮਗਰੇਗਮਪਮਪਮਗਮਪਮਗਰੇ , ਮਗਰੇਸਾਰੇਗਮਗਮਗਰੇਗਮਗਰੇਸਾ , ਸਾ ।