ਰਾਗ - ਮੀਆਂ ਕੀ ਮਲ੍ਹਾਰ / ਥਾਟ -ਕਾਫੀ / ਸਮਾ- ਅੱਧੀ ਰਾਤ
ਵਾਦੀ - ਮ / ਸੰਵਾਦੀ - ਸ / ਜਾਤੀ -ਸ਼ਾੜਵ ਸ਼ਾੜਵ /
ਗ ਕੋਮਲ , ਦੋਵੇਂ ਨੀ (ਕੋਮਲ ਤੇ ਸ਼ੁੱਧ)
ਅਰੋਹ :- ਸਾ ਰੇ ਮ ਰੇ ਪ , ਨ ਧ ਨ - ਸਾਂ
ਅਵਰੋਹ :- ਸਾਂ ਨ ਪ ਮ ਪ , ਗ ਮ ਰੇ ਸਾ
ਮਃ ੩ ॥ ਮਲਾਰੁ ਸੀਤਲ ਰਾਗੁ ਹੈ ਹਰਿ ਧਿਆਇਐ ਸਾਂਤਿ ਹੋਇ ॥ ਹਰਿ ਜੀਉ ਅਪਣੀ ਕ੍ਰਿਪਾ ਕਰੇ ਤਾਂ ਵਰਤੈ ਸਭ ਲੋਇ ॥ ਵੁਠੈ ਜੀਆ ਜੁਗਤਿ ਹੋਇ ਧਰਣੀ ਨੋ ਸੀਗਾਰੁ ਹੋਇ ॥ ਨਾਨਕ ਇਹੁ ਜਗਤੁ ਸਭੁ ਜਲੁ ਹੈ ਜਲ ਹੀ ਤੇ ਸਭ ਕੋਇ ॥ ਗੁਰ ਪਰਸਾਦੀ ਕੋ ਵਿਰਲਾ ਬੂਝੈ ਸੋ ਜਨੁ ਮੁਕਤੁ ਸਦਾ ਹੋਇ ॥੨॥ {ਪੰਨਾ 1283}