Sunday, July 31, 2011

ਮੇਰੇ ਲਾਲਨ ਕੀ ਸੋਭਾ

(ਨੋਟੇਸ਼ਨ ਸਾਫ ਦੇਖਣ ਲਈ ਨੋਟੇਸ਼ਨ ਬਾਕਸ ਉੱਤੇ ਕਲਿੱਕ ਕਰੋ ਜੀ)

ਰਾਗ - ਯਮਨ ਕਲਿਆਣ / ਥਾਟ ਕਲਿਆਣ / ਜਾਤੀ ਸੰਪੂਰਣ-ਸੰਪੂਰਣ / ਸਮਾਂ – ਰਾਤ ਦਾ ਪਹਿਲਾ ਪਹਿਰ
ਵਾਦੀ – ਗ / ਸੰਵਾਦੀ – ਨੀ ( ਮ ਸੁਰ ਤੀਬਰ ਬਾਕੀ ਸੁਰ ਸ਼ੁੱਧ )
ਅਰੋਹ :- ਸਾ ਰੇ ਗ ਮੇ ਪ ਧ ਨੀ ਸਾਂ / ਅਵਰੋਹ :- ਸਾਂ ਨੀ ਧ ਪ ਮੇ ਗ ਰੇ ਸਾ
ਕਲਿਆਨ ਮਹਲਾ ੫ ॥ ਮੇਰੇ ਲਾਲਨ ਕੀ ਸੋਭਾ ॥ ਸਦ ਨਵਤਨ ਮਨ ਰੰਗੀ ਸੋਭਾ ॥੧॥ ਰਹਾਉ ॥ ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਭਗਤਿ ਦਾਨੁ ਜਸੁ ਮੰਗੀ ॥੧॥ ਜੋਗ ਗਿਆਨ ਧਿਆਨ ਸੇਖਨਾਗੈ ਸਗਲ ਜਪਹਿ ਤਰੰਗੀ ॥ ਕਹੁ ਨਾਨਕ ਸੰਤਨ ਬਲਿਹਾਰੈ ਜੋ ਪ੍ਰਭ ਕੇ ਸਦ ਸੰਗੀ ॥੨॥੩॥ {ਪੰਨਾ 1322}
ਰਾਗ ਯਮਨ ਕਲਿਆਣ / ਤਾਲ ਤਿੰਨ (ਤਾਲ ਪਹਿਲੀ ਮਾਤਰਾ ਤੋਂ ਸ਼ੁਰੂ ਹੋਵੇਗਾ)
ਨੋਟ:- ਤੀਬਰ (ਮੇ)ਲਾਂਵ ਨਾਲ ਲਿਖਿਆ ਗਿਆ ਹੈ

No comments:

Post a Comment