Monday, September 19, 2011

ਭਵਜਲੁ ਬਿਨੁ ਸਬਦੈ ਕਿਉ ਤਰੀਐ (ਰਾਗ ਨਟ ਭੈਰਵ ਤਾਲ ਤਿੰਨ)

ਰਾਗ ਨਟ ਭੈਰਵ  /   ਸਮਾਂ ਸਵੇਰ  /  ਵਾਦੀ -  ਮ   /    ਸੰਵਾਦੀ -   ਸ   /   ਕੋਮਲ
ਅਰੋਹ :- ਸਾ ਰੇ ਗ ਮ ਪ   ਨ ਸਾਂ
ਅਵਰੋਹ :- ਸਾਂ ਨ ਪ ਮ ਗ ਰੇ ਸਾ
ਫੋਟੋ ਵੱਡੀ ਕਰਨ ਲਈ ਫੋਟੋ ਤੇ ਕਲਿੱਕ ਕਰੋ ਜੀ

ੴ ਸਤਿਗੁਰ ਪ੍ਰਸਾਦਿ ॥ ਰਾਗੁ ਭੈਰਉ ਮਹਲਾ ੧ ਘਰੁ ੨ ॥ ਗੁਰ ਕੈ ਸਬਦਿ ਤਰੇ ਮੁਨਿ ਕੇਤੇ ਇੰਦ੍ਰਾਦਿਕ ਬ੍ਰਹਮਾਦਿ ਤਰੇ ॥ ਸਨਕ ਸਨੰਦਨ ਤਪਸੀ ਜਨ ਕੇਤੇ ਗੁਰ ਪਰਸਾਦੀ ਪਾਰਿ ਪਰੇ ॥੧॥ ਭਵਜਲੁ ਬਿਨੁ ਸਬਦੈ ਕਿਉ ਤਰੀਐ ॥ ਨਾਮ ਬਿਨਾ ਜਗੁ ਰੋਗਿ ਬਿਆਪਿਆ ਦੁਬਿਧਾ ਡੁਬਿ ਡੁਬਿ ਮਰੀਐ ॥੧॥ ਰਹਾਉ ॥ ਗੁਰੁ ਦੇਵਾ ਗੁਰੁ ਅਲਖ ਅਭੇਵਾ ਤ੍ਰਿਭਵਣ ਸੋਝੀ ਗੁਰ ਕੀ ਸੇਵਾ ॥ ਆਪੇ ਦਾਤਿ ਕਰੀ ਗੁਰਿ ਦਾਤੈ ਪਾਇਆ ਅਲਖ ਅਭੇਵਾ ॥੨॥ ਮਨੁ ਰਾਜਾ ਮਨੁ ਮਨ ਤੇ ਮਾਨਿਆ ਮਨਸਾ ਮਨਹਿ ਸਮਾਈ ॥ ਮਨੁ ਜੋਗੀ ਮਨੁ ਬਿਨਸਿ ਬਿਓਗੀ ਮਨੁ ਸਮਝੈ ਗੁਣ ਗਾਈ ॥੩॥ ਗੁਰ ਤੇ ਮਨੁ ਮਾਰਿਆ ਸਬਦੁ ਵੀਚਾਰਿਆ ਤੇ ਵਿਰਲੇ ਸੰਸਾਰਾ ॥ ਨਾਨਕ ਸਾਹਿਬੁ ਭਰਿਪੁਰਿ ਲੀਣਾ ਸਾਚ ਸਬਦਿ ਨਿਸਤਾਰਾ ॥੪॥੧॥੨॥ {ਪੰਨਾ 1125}


ਤਾਨਾਂ :-
ਪਹਿਲੀ ਮਾਤਰਾ ਤੋਂ :-  ਗਮ  ਪ  ਪਮ  ਗਰ ,   ਗਮ  ਪਮ  ਗਰ  ਸ
ਤੇਰਵੀ ਮਾਤਰਾ ਤੋਂ :-   ਸਾਂਨੀ  ਪ  ਮ-  ਪ  ,  ਮਗ  ਰਗ  ਮ-  ਪ  ,   ਮਗ ਰਗ ਮਗ ਰਸ
ਨੌਵੀਂ ਮਾਤਰਾ ਤੋਂ :-  ਮਗ ਰਗ ਮਗ ਮਪ  ,   ਮਗ   ਰਸ  ਸਾਂਨੀ  ਪ  ,   ਰੇਂਰੇਂ    ਸਾਂਨੀ   ਨੀ   ਸਾਂਰੇਂ  , ਸਾਂਨੀ ਪ ਮਗ ਰਸ

Tuesday, August 9, 2011

ਮਲਾਰ ਸੀਤਲ ਰਾਗ ਹੈ (ਰਾਗ ਮੀਆਂ ਕੀ ਮਲ੍ਹਾਰ)

ਨੋਟੇਸ਼ਨ ਸਾਫ ਦੇਖਣ ਲਈ ਨੋਟੇਸ਼ਨ ਉੱਤੇ ਕਲਿੱਕ ਕਰੋ ਜੀ
ਰਾਗ - ਮੀਆਂ ਕੀ ਮਲ੍ਹਾਰ  /  ਥਾਟ -ਕਾਫੀ  /   ਸਮਾ- ਅੱਧੀ ਰਾਤ 
ਵਾਦੀ - ਮ   /   ਸੰਵਾਦੀ - ਸ    /  ਜਾਤੀ -ਸ਼ਾੜਵ ਸ਼ਾੜਵ  /  
ਗ ਕੋਮਲ  ,  ਦੋਵੇਂ  ਨੀ (ਕੋਮਲ ਤੇ ਸ਼ੁੱਧ)
ਅਰੋਹ :- ਸਾ ਰੇ ਮ ਰੇ ਪ , ਨ ਧ ਨ - ਸਾਂ
ਅਵਰੋਹ :- ਸਾਂ  ਪ ਮ ਪ , ਗ ਮ ਰੇ ਸਾ

ਮਃ ੩ ॥ ਮਲਾਰੁ ਸੀਤਲ ਰਾਗੁ ਹੈ ਹਰਿ ਧਿਆਇਐ ਸਾਂਤਿ ਹੋਇ ॥ ਹਰਿ ਜੀਉ ਅਪਣੀ ਕ੍ਰਿਪਾ ਕਰੇ ਤਾਂ ਵਰਤੈ ਸਭ ਲੋਇ ॥ ਵੁਠੈ ਜੀਆ ਜੁਗਤਿ ਹੋਇ ਧਰਣੀ ਨੋ ਸੀਗਾਰੁ ਹੋਇ ॥ ਨਾਨਕ ਇਹੁ ਜਗਤੁ ਸਭੁ ਜਲੁ ਹੈ ਜਲ ਹੀ ਤੇ ਸਭ ਕੋਇ ॥ ਗੁਰ ਪਰਸਾਦੀ ਕੋ ਵਿਰਲਾ ਬੂਝੈ ਸੋ ਜਨੁ ਮੁਕਤੁ ਸਦਾ ਹੋਇ ॥੨॥ {ਪੰਨਾ 1283}


Sunday, July 31, 2011

ਮੇਰੇ ਲਾਲਨ ਕੀ ਸੋਭਾ

(ਨੋਟੇਸ਼ਨ ਸਾਫ ਦੇਖਣ ਲਈ ਨੋਟੇਸ਼ਨ ਬਾਕਸ ਉੱਤੇ ਕਲਿੱਕ ਕਰੋ ਜੀ)

ਰਾਗ - ਯਮਨ ਕਲਿਆਣ / ਥਾਟ ਕਲਿਆਣ / ਜਾਤੀ ਸੰਪੂਰਣ-ਸੰਪੂਰਣ / ਸਮਾਂ – ਰਾਤ ਦਾ ਪਹਿਲਾ ਪਹਿਰ
ਵਾਦੀ – ਗ / ਸੰਵਾਦੀ – ਨੀ ( ਮ ਸੁਰ ਤੀਬਰ ਬਾਕੀ ਸੁਰ ਸ਼ੁੱਧ )
ਅਰੋਹ :- ਸਾ ਰੇ ਗ ਮੇ ਪ ਧ ਨੀ ਸਾਂ / ਅਵਰੋਹ :- ਸਾਂ ਨੀ ਧ ਪ ਮੇ ਗ ਰੇ ਸਾ
ਕਲਿਆਨ ਮਹਲਾ ੫ ॥ ਮੇਰੇ ਲਾਲਨ ਕੀ ਸੋਭਾ ॥ ਸਦ ਨਵਤਨ ਮਨ ਰੰਗੀ ਸੋਭਾ ॥੧॥ ਰਹਾਉ ॥ ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਭਗਤਿ ਦਾਨੁ ਜਸੁ ਮੰਗੀ ॥੧॥ ਜੋਗ ਗਿਆਨ ਧਿਆਨ ਸੇਖਨਾਗੈ ਸਗਲ ਜਪਹਿ ਤਰੰਗੀ ॥ ਕਹੁ ਨਾਨਕ ਸੰਤਨ ਬਲਿਹਾਰੈ ਜੋ ਪ੍ਰਭ ਕੇ ਸਦ ਸੰਗੀ ॥੨॥੩॥ {ਪੰਨਾ 1322}
ਰਾਗ ਯਮਨ ਕਲਿਆਣ / ਤਾਲ ਤਿੰਨ (ਤਾਲ ਪਹਿਲੀ ਮਾਤਰਾ ਤੋਂ ਸ਼ੁਰੂ ਹੋਵੇਗਾ)
ਨੋਟ:- ਤੀਬਰ (ਮੇ)ਲਾਂਵ ਨਾਲ ਲਿਖਿਆ ਗਿਆ ਹੈ

Saturday, July 30, 2011

ਸੁਰ ਅਭਿਆਸ ਲਈ ਅਲੰਕਾਰ (2)

# 5 ਅਰੋਹ:-
ਸਾਰੇਗਮਗਰੇਸਾਰੇਸਾਰੇਗਰੇਸਾਰੇਗਮ , ਰੇਗਮਪਮਗਰੇਗਰੇਗਮਗਰੇਗਮਪ , ਗਮਪਧਪਮਗਮਗਮਪਮਗਮਪਧ , ਮਪਧਨੀਧਪਮਪਮਪਧਪਮਪਧਨੀ , ਪਧਨੀਸਾਂਨੀਧਪਧਪਧਨੀਧਪਧਨੀਸਾਂ ।

ਅਵਰੋਹ:-
ਸਾਂਨੀਧਪਧਨੀਸਾਂਨੀਸਾਂਨੀਧਨੀਸਾਂਨੀਧਪ , ਨੀਧਪਮਪਧਨੀਧਨੀਧਪਮਨੀਧਪਮ , ਧਪਮਗਮਪਧਪਧਪਮਪਧਪਮਗ , ਪਮਗਰੇਗਮਪਮਪਮਗਮਪਮਗਰੇ , ਮਗਰੇਸਾਰੇਮਗਮਗਰੇਗਮਗਰੇਗ ਸਾ ।

# 6 ਅਰੋਹ:-
ਸਾਰੇਸਾਗਸਾਮਸਾਰੇਗਮ , ਰੇਗਰੇਮਰੇਪਰੇਗਮਪ , ਗਮਗਪਗਧਗਮਪਧ , ਮਪਮਧਮਨੀਮਪਧਨੀ , ਪਧਪਨੀਪਸਾਂਪਧਨੀਸਾਂ ।

ਅਵਰੋਹ:-
ਸਾਂਨੀਸਾਂਧਸਾਂਪਸਾਂਨੀਧਪ , ਨੀਧਨੀਪਨੀਮਨੀਧਪਮ , ਧਪਧਮਧਗਧਪਮਗ , ਪਮਪਗਪਰੇਪਮਗਰੇ , ਮਗਮਰੇਮਸਾਮਗਰੇਸਾ ।

# 7 ਅਰੋਹ :-
ਸਾਗਮਰੇਮਪ , ਗਪਧਪਧਨੀ , ਪਨੀਸਾਂ ।

ਅਵਰੋਹ:-
ਸਾਂਧਪ , ਨੀਪਮਧਮਗ , ਪਗਰੇਮਰੇਸਾ ।

# 8 ਅਰੋਹ:-
ਸਾਗਪS , ਰੇਮਧS , ਗਪਨੀS , ਮਧਸਾਂS

ਅਵਰੋਹ :-
ਸਾਂਧਮS , ਨੀਪਗS , ਧਮਰੇS , ਪਗਸਾS

Wednesday, July 27, 2011

ਸੁਰ ਅਭਿਆਸ ਲਈ ਅਲੰਕਾਰ (1)

ਆਮ ਤੌਰ ਤੇ ਇਹ ਇਹ ਸੋਚ ਕੇ ਕਿ ਸਿੱਖਣ ਵਾਲਾ ਇਹ ਨਾ ਸੋਚੇ ਕਿ ਉਸਤਾਦ ਜੀ ਨੇ ਮੈਨੂੰ ਸੁਰਾਂ ਵਿੱਚ ਹੀ ਉਲ਼ਝਾ ਰੱਖਿਆ ਹੈ , ਦਸ ਕੁ ਅਲੰਕਾਰਾਂ ਤੋਂ ਬਾਅਦ ਸ਼ਬਦ ਸਿੱਖਣ ਸਿੱਖਾਂਉਣ ਦੀ ਸ਼ੁਰੂਆਤ ਕਰ ਦਿਤੀ ਜਾਂਦੀ ਹੈ ਪਰ ਸੁਰ ਅਭਿਆਸ ਲਈ ਕੁਝ ਹੋਰ ਅਲੰਕਾਰਾਂ ਦੀ ਬਹੁਤ ਜਰੂਰਤ ਹੈ । ਅੱਜ ਤੁਹਾਡੇ ਨਾਲ਼ ਕੁਛ ਅਲੰਕਾਰ ਸਾਂਝੇ ਕਰ ਰਿਹਾ ਹਾਂ
# 1ਅਰੋਹ :-
ਸਾਰੇਸਾਰੇਗਸਰੇਗਮS , ਰੇਗਰੇਗਮਰੇਗਮਪS , ਗਮਗਮਪਗਮਪਧS , ਮਪਮਪਧਮਪਧਨੀS , ਪਧਪਧਨੀਪਧਨਸਾਂS ।

ਅਵਰੋਹ:-
ਸਾਂਨੀਸਾਂਨੀਧਸਾਂਨੀਧਪS , ਨੀਧਨੀਧਪਨੀਧਪਮS , ਧਪਧਪਮਧਪਮਗS , ਪਮਪਮਗਪਮਗਰੇS , ਮਗਮਗਰਮਗਰੇਸਾS ।

# 2 ਅਰੋਹ:-
ਸਾਰੇਗਮਗਰੇਸਾਰੇਗਮ , ਰੇਗਮਪਮਗਰੇਗਮਪ , ਗਮਪਧਪਮਗਮਪਧ , ਮਪਧਨੀਧਪਮਪਧਨੀ , ਪਧਨੀਸਨੀਧਪਧਨੀਸਾਂ ।

ਅਵਰੋਹ:-
ਸਾਨੀਧਪਧਨੀਸਾਂਨੀਧਪ , ਨੀਧਪਮਪਧਨੀਧਪਮ , ਧਪਮਗਮਪਧਪਮਗ , ਪਮਗਰੇਗਮਪਮਗਰੇ , ਮਗਰੇਸਾਰੇਗਮਗਰੇਸਾ ।

# 3 ਅਰੋਹ:-
ਸਾਰੇਗਮਗਰੇਸਾਰੇਸਾਰੇਗਮ , ਰੇਗਮਪਮਗਰੇਗਰੇਗਮਪ , ਗਮਪਧਪਮਗਮਗਮਪਧ , ਮਪਧਨੀਧਪਮਪਮਪਧਨੀ , ਪਧਨੀਸਾਂਨੀਧਪਧਪਧਨੀਸਾਂ ।

ਅਵਰੋਹ:-
ਸਾਂਨੀਧਪਧਨੀਸਾਂਨੀਸਾਂਨੀਧਪ , ਨੀਧਪਮਪਧਨੀਧਨੀਧਪਮ , ਧਪਮਗਮਪਧਪਧਪਮਗ , ਪਮਗਰੇਗਮਪਮਪਮਗਰੇ , ਮਗਰੇਸਾਰੇਗਮਗਮਗਰੇਸਾ ॥

# 4ਅਰੋਹ:-
ਸਾਰੇਗਮਗਰੇਸਾਰੇਸਾਰੇਗਰੇਸਾਰੇਗਮ , ਰੇਗਮਪਮਗਰੇਗਰੇਗਮਗਰੇਗਮਪ , ਗਮਪਧਪਮਗਮਗਮਪਮਗਮਪਧ , ਮਪਧਨੀਧਪਮਪਮਪਧਪਮਪਧਨੀ , ਪਧਨੀਸਾਂਨੀਧਪਧਪਧਨੀਧਪਧਨੀਸਾਂ ।

ਅਵਰੋਹ:-
ਸਾਂਨੀਧਪਧਨੀਸਾਂਨੀਸਾਂਨੀਧਨੀਸਾਂਨੀਧਪ , ਨੀਧਪਮਪਧਨੀਧਨੀਧਪਮਨੀਧਪਮ , ਧਪਮਗਮਪਧਪਧਪਮਪਧਪਮਗ ,ਪਮਗਰੇਗਮਪਮਪਮਗਮਪਮਗਰੇ , ਮਗਰੇਸਾਰੇਗਮਗਮਗਰੇਗਮਗਰੇਸਾ , ਸਾ ।